ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ LEVEL-1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਕੈਮਰਾ - [ CF ਤੇ SD ਕਾਰਡ ] " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਕੈਮਰਾ - [ CF ਤੇ SD ਕਾਰਡ ] ਫਾਰਮੈਟ ਕਰ ਤੀ , ਕੁਛ ਡਾਟਾ ਡਿਲੀਟ ਕਰ ਤਾ , ਵਾਇਰਸ ਅਟੈਕ ਹੋ ਗਿਆ .ਕੈਮਰਾ - [ CF ਤੇ SD ਕਾਰਡ ] ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ
ਸਿੰਪਲ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs : 750/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs :1500/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :3000/- + 18% GST
ਨੋਟ :
ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ , ਉਹਨਾਂ ਦਾ ਰੇਟ Rs :3000/- ਤੋਂ ਵੱਧ ਹੋਵੇਗਾ
+ more details »Price:0.00Rs
ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ ਲੈਵਲ 1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਕੰਪਿਊਟਰ ਹਾਰਡ ਡ੍ਰਾਈਵ " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਹਾਰਡ ਡਿਸਕ ਫਾਰਮੈਟ ਕਰ ਤੀ , ਕੁਛ ਡਾਟਾ ਡਿਲੀਟ ਕਰ ਤਾ , ਵਾਇਰਸ ਅਟੈਕ ਹੋ ਗਿਆ .ਹਾਰਡ ਡ੍ਰਾਈਵ ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ
ਸਿੰਪਲ ਹਾਰਡ ਡ੍ਰਾਈਵ ਡਾਟਾ ਰਿਕਵਰੀ @ Rs : 1500/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs : 3000/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :5000/- + 18% GST
ਨੋਟ :
ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ , ਉਹਨਾਂ ਦਾ ਰੇਟ Rs :5000/- ਤੋਂ ਵੱਧ ਹੋਵੇਗਾ
+ more details »Price:0.00Rs
ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ ਲੈਵਲ 1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਪੈਨ ਡ੍ਰਾਈਵ " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਪੈਨ ਡ੍ਰਾਈਵ ਫਾਰਮੈਟ ਕਰ ਤੀ , ਕੁਛ ਡਾਟਾ ਡਿਲੀਟ ਕਰ ਤਾ , ਵਾਇਰਸ ਅਟੈਕ ਹੋ ਗਿਆ .ਪੈਨ ਡ੍ਰਾਈਵ ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ
ਸਿੰਪਲ ਪੈਨ ਡ੍ਰਾਈਵ ਡਾਟਾ ਰਿਕਵਰੀ @ Rs : 750/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs :1500/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :3000/- + 18% GST
ਨੋਟ :
ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ , ਉਹਨਾਂ ਦਾ ਰੇਟ Rs :3000/- ਤੋਂ ਵੱਧ ਹੋਵੇਗਾ
+ more details »Price:0.00Rs
ਬਹੁਤ ਸਾਰੇ ਫੋਟੋਗ੍ਰਾਫਰਸ ਨੇ ਇਹ ਦੇਖਿਆ ਹੋਣਾ ਕੀ ਜਦ ਤੁਹਾਡਾ ਕੈਮਰੇ ਦਾ SD ਕਾਰਡ ਫੋਰਮੈਟ ਹੋ ਜਾਂਦਾ ਕੈਮਰੇ ਵਿੱਚ ਯਾ ਕੰਪਿਊਟਰ ਵਿੱਚ ਆਮ ਡਾਟਾ ਰਿਕਵਰੀ ਵਾਲਾ ਫੋਟੋਆਂ ਤਾ ਰਿਸੀਵਰ ਕਰ ਦਿੰਦਾ ਪਰ ਵੀਡੀਓ ਰਿਕਵਰੀ ਨਹੀਂ ਕਰ ਪੋਂਦਾ | ਸਾਡੀ ਬਠਿੰਡਾ ਦੀ ਲੈਬ ਅਤੇ ਸਾਡੇ ਹੈਡ ਆਫ਼ਿਸ " ਚੰਡੀਗੜ੍ਹ " ਵਿਚ ਅਸੀਂ ਤਕਰੀਬਨ ਸਾਰੇ ਹੀ " ਵੀਡੀਓ " ਰਿਸੀਵਰ ਕਰ ਸਕਦੇ ਆਂ | ਮਿਸਾਲ ਦੇ ਤੋਰ ਤੇ Canon EOS 80D |
ਨੌਰਮਲ ਵੀਡੀਓ ਡਾਟਾ ਰਿਕਵਰੀ @ Rs :5000/- + 18% GST
ਸੈਮੀ ਕੰਪਲੈਕਸ ਵੀਡੀਓ ਡਾਟਾ ਰਿਕਵਰੀ @ Rs :7500/- + 18% GST
ਕੰਪਲੈਕਸ ਵੀਡੀਓ ਡਾਟਾ ਰਿਕਵਰੀ @ Rs :10,00/- + 18% GST
ਨੋਟ : ਇਹ ਰੇਤ ਸਿਰਫ 64GB ਕਾਰਡਜ਼ ਤੱਕ ਹਨ |64 GB ਤੋਂ ਵੱਧ SD ਅਤੇ CF ਕਾਰਡ ਦਾ ਰੇਤ " ਕਸਟਮ ਕੋਟੇਸ਼ਨ " ਹੋਵੇਗੀ
+ more details »Price:0.00Rs